ਮਾਨਸਾ  (ਗੁਰਜੰਟ ਸਿੰਘ ਬਾਜੇਵਾਲੀਆ)  ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲਵੇ ਪਾਰਕ ਵਿਚ ਧਰਨਾ 232ਵੇ ਦਿਨ ਵਿਚ ਸ਼ਾਮਲ ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਤਹਿਤ ਮਾਨਸਾ ਰੇਲਵੇ ਪਾਰਕਿੰਗ ਵਿਖੇ ਐਲਾਨ ਕੀਤਾ ਗਿਆ ਕਿ 26 ਮਈ ਨੂੰ ਕਾਲਾ ਦਿਵਸ ਮਨਾਇਆ ਜਾਵੇਗਾ ਅੱਜ ਦੇ ਧਨ ਨੂੰ ਤੇਜ ਸਿੰਘ ਚਕੇਰੀਆਂ ਮਹਿੰਦਰ ਸਿੰਘ ਭੈਣੀਬਾਘਾ ਸੁਖਚਰਨ ਸਿੰਘ ਦਾਨੇਵਾਲੀਆ ਅਤੇ ਬਲਵਿੰਦਰ ਸ਼ਰਮਾ ਖਿਆਲਾ ਨੇ ਕਿਹਾ ਕਿ 26 ਮਈ ਨੂੰ ਰੇਲਵੇ ਪਾਰਕ ਵਿਖੇ ਮੋਦ ਸਰਕਾਰ ਦੀ ਅਰਥੀ ਸਾੜੀ ਜਾਵੇਗੀ ਅੱਧੇ ਘਰਾਂ ਉੱਪਰ ਕਾਲੇ ਝੰਡੇ ਲਹਿਰਾਏ ਜਾਣਗੇ ਉਨ੍ਹਾਂ ਦੱਸਿਆ ਕਿ ਛੱਬੀ ਮਈ ਨੂੰ ਇਸ ਕਰਕੇ ਰੱਖੀ ਗਈ ਹੈ ਕਿ ਦਿੱਲੀ ਦੇ ਅੰਦੋਲਨ ਛੇ ਮਹੀਨਾ ਪੂਰਾ ਹੋ ਜਾਵੇਗਾ ਤੇ ਮੋਦੀ ਸਰਕਾਰ ਦੇ ਸੱਤ ਸਾਲ ਪੂਰੇ ਹੋ ਜਾਣਗੇ ਉਪਰੋਤਕ ਤੂੰ ਅਲਾਮਾ ਇਕਬਾਲ ਸਿੰਘ ਮਾਨਸਾ ਹਰਬੰਸ ਸਿੰਘ ਅਤੇ ਜਸਵੰਤ ਸਿੰਘ ਜਵਾਹਰਕੇ ਪਰਦੀਪ ਸਿੰਘ ਮਾਨਸਾ ਮਨਜੀਤ ਸਿੰਘ ਉਲਕ ਹਾਜ਼ਰ ਸਨ

LEAVE A REPLY