ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਸਾਰੇ ਸਿਵਲ ਹਸਪਤਾਲ ਵਿੱਚ ਦਾਖਲ ਕੋਵਿਡ ਮਰੀਜ਼ਾ ਨੂੰ ਸਵੇਰ ਸਮੇ 1 ਸਵੇਰੇ 6.30 ਤੋ 7 ਵਿਚਕਾਰ ਚਾਹ ਬਿਸਕੁੱਟ ਦੇ ਨਾਲ. 2. ਦੁਪਿਹਰ 12.30 pm ਤੇ ਫਰੂਟ/ਸੂਪ 3 4 ਵਜੇ ਸ਼ਾਮ ਹਲਦੀ ਵਾਲਾ ਦੁੱਧ ਅਤੇ ਹਾਈ ਪ੍ਰੋਟੀਨ ਪਨੀਰ,ਛੋਲੇ ਸੋਇਆਬੀਨ ਬੜੀਆ ਦਾ ਮਿਕਸਚਰ ਦਿਤਾ ਜਾਏ ਕਰੇਗਾ. ਅੱਜ ਤੋ ਜੋ ਵੀ ਸਮਾਨ ਖਾਣ ਪੀਣ ਦਾ ਨਾਗਰਿਕ ਤਾਲਮੇਲ ਕੋਵਿਡ ਹੈਲਪ ਡੈਸਕ ਤੇ ਆਏ ਕਰੇਗਾ ਪੰਬਧ ਕਰਤਾ ।

ਹਸਪਤਾਲ ਵਿੱਚ ਕਰੋਨਾ ਮਰੀਜ਼ ਲਈ ਲੰਗਰ ਦਾ ਪੰਬਧ ਰਹੀ ਪੰਚਮੁਖੀ ਬਾਲਾਜੀ ਸੇਵਾ ਸੰਮਤੀ ( ਰਜਿ) ਅਤੇ ਸ਼ੀ ਹਰ ਹਰ ਮਹਾਂਦੇਵ ਸੇਵਾ ਮੰਡਲ ਨੂੰ ਸੋਪਿਆ ਕਰਨਗੇ ।ਉਨ੍ਹਾਂ ਦੱਸਿਆ ਕਿ  ਸਰਕਾਰੀ ਤੋਰ ਤੇ ਜੋ ਖਾਣਾ ਪੀਣਾ ਹੈ ਉਹ ਅਲੱਗ ਤੋਰ ਤੇ ਸਿਵਲ ਹਸਪਤਾਲ ਵਲੋ ਦਿੱਤਾ ਜਾ ਰਿਹਾ ਹੈ,ਉਨ੍ਹਾਂ ਵੱਲੋਂ ਇਹ ਉਪਰਾਲਾ ਆਪਣੇ ਤੌਰ ਤੇ ਕੀਤਾ ਜਾ ਰਿਹਾ

LEAVE A REPLY