ਲੁਧਿਆਣਾ (ਪੰਜਾਬ ਦੈਨਿਕ ਨਿਊਜ਼ ) ਪੰਜਾਬ ਸਰਕਾਰ ਦੁਆਰਾ ਲਗਾਏ ਗਏ ਕਰਫਿਊ ਦੇ ਦੌਰਾਨ ਲੋਕਾਂ ਵੱਲੋਂ ਕੀਤੀ ਗਈ ਉਲੰਘਣਾ ਦੇ ਦੌਰਾਨ ਅਪਰਾਧੀਆਂ ਨੂੰ ਰੱਖਣ ਲਈ ਆਰਜ਼ੀ ਤੌਰ ਤੇ 4 ਜੇਲ੍ਹਾਂ ਤਿਆਰ ਕੀਤੀਆਂ ਗਈਆਂ ਹਨ I  

ਲੁਧਿਆਣਾ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲੇ ਅਪਰਾਧੀਆਂ ਨੂੰ ਰੱਖਣ ਲਈ ਬਣੀਆਂ ਆਰਜ਼ੀ ਜੇਲ੍ਹਾਂ ਲਿਸਟ ਵੇਖੋ…

 

LEAVE A REPLY