ਚੰਡੀਗੜ (ਪੰਜਾਬ ਦੈਨਿਕ ਨਿਊਜ਼) ਕੋਵਿਡ-19 ਦੇ ਵੱਧਦੇ ਮਾਮਲਿਆਂ ਵਿਚਕਾਰ ਵਿਦਿਆਰਥੀਆਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲੈਣਾ ਸੁਰੱਖਿਅਤ ਨਹੀਂ। ਇਸ ਲਈ ਅਸੀਂ 5ਵੀਂ, 8ਵੀਂ ਤੇ 10ਵੀਂ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆਵਾਂ ਦੇ ਪ੍ਰਮੋਟ ਯਾਨੀ ਪਾਸ ਕਰਨ ਦਾ ਫ਼ੈਸਲਾ ਕੀਤਾ ਹੈ। 12ਵੀਂ ਦੇ ਸਟੇਟ ਬੋਰਡ ਦੇ ਇਮਤਿਹਾਨ ਫਿਲਹਾਲ ਮੁਲਤਵੀ ਕਰ ਦਿੱਤੇ ਗਏ ਹਨ ਤੇ ਜਦੋਂ ਹਾਲਾਤ ਸਥਿਰ ਹੋਣਗੇ ਉਦੋਂ ਲਏ ਜਾਣਗੇ।

LEAVE A REPLY