(ਪੰਜਾਬ ਦੈਨਿਕ ਨਿਊਜ਼) ਖਪਤਕਾਰਾਂ ਨਾਲ ਇਕ ਸਾਕਾਰਾਤਮਕ ਰਿਸ਼ਤਾ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਗਾਹਕਾਂ ਤੱਕ ਪਹੁੰਚਣ ਲਈ ਸੋਸ਼ਲ ਮੀਡੀਆ ਦੇ ਰਸਤੇ ਦਾ ਵਿਕਲਪ ਅਪਨਾਇਆ ਹੈ। ਹੁਣ ਖਪਤਕਾਰ ਪੀਐਸਪੀਸੀਐਲ ਨਾਲ ਕੰਜ਼ਿਊਮਰ ਕੇਅਰ ਈ-ਮੇਲ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਵਟਸਐਪ ਅਤੇ ਮੋਬਾਇਲ ਐਪ ਰਾਹੀਂ ਵੀ ਸੰਪਰਕ ਕਰ ਸਕਦੇ ਹਨ।
ਇਹ ਕਦਮ ਵਿਭਾਗ ਵੱਲੋਂ ਅਗਾਮੀ ਝੋਨੇ ਦੇ ਸੀਜ਼ਨ-2021 ਦੋਰਾਨ ਖਪਤਕਾਰਾਂ, ਖਾਸ ਕਰਕੇ ਦੋਵੇਂ ਕਿਸਾਨੀ ਤੇ ਉਦਯੋਗਿਕ ਖੇਤਰ ਨੂੰ ਬਿਹਤਰ, ਭਰੋਸੇਮੰਦ ਅਤੇ ਬਿਨਾਂ ਰੁਕਾਵਟ ਬਿਜਲੀ ਦੀ ਸਪਲਾਈ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਤਿਆਰ ਅਪਣਾਏ ਗਏ ਵਿਆਪਕ ਪਲਾਨ ਦਾ ਇੱਕ ਹਿੱਸਾ ਹੈ।
ਜਿਸ ਸੰਬੰਧੀ ਸਾਰੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਪੀਐਸਪੀਸੀਐਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਸ੍ਰੀ ਏ ਵੇਣੂ ਪ੍ਰਸਾਦ ਵੱਲੋਂ ਲੁਧਿਆਣਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਾ ਸਵਾਗਤ ਇੰਜੀਨੀਅਰ ਭੁਪਿੰਦਰ ਖੋਸਲਾ, ਚੀਫ ਇੰਜੀਨੀਅਰ, ਡਿਸਟ੍ਰੀਬਿਊਸ਼ਨ, ਸੈਂਟਰਲ ਲੁਧਿਆਣਾ ਵੱਲੋਂ ਕੀਤਾ ਗਿਆ।
ਸ੍ਰੀ ਏ ਵੇਣੂ ਪ੍ਰਸਾਦ ਨੇ ਆਪਣੇ ਦੌਰੇ ਦੌਰਾਨ ਚੌੜਾ ਬਾਜ਼ਾਰ ਤੇ ਜਨਤਾ ਨਗਰ ਵਿਖੇ ਦੋਵੇਂ ਜਗ੍ਹਾ 1912 ਟੋਲ ਫ੍ਰੀ ਇਲੈਕਟ੍ਰੀਸਿਟੀ ਕਾਲ ਸੈਂਟਰਾਂ ਦੇ ਕੰਮਕਾਜ ਦਾ ਨਿਰੀਖਣ ਕੀਤਾ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਖਪਤਕਾਰਾਂ ਦਾ ਭਰੋਸਾ ਜਿੱਤਣ ਇਹ ਵਾਸਤੇ ਮਹੱਤਵਪੂਰਨ ਹੈ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਜਾਵੇ ਅਤੇ ਉਨ੍ਹਾਂ ਦਾ ਤੁਰੰਤ ਹੱਲ ਕੀਤਾ ਜਾਵੇ। ਜਿਸ ਲਈ ਪੀਐੱਸਪੀਸੀਐੱਲ ਨੇ ਇਕ 24 ਘੰਟੇ ਕੰਮ ਕਰਨ ਵਾਲਾ ਕਾਲ ਸੈਂਟਰ ਸਥਾਪਤ ਕੀਤਾ ਹੈ ਅਤੇ ਇਸ ਵਾਸਤੇ ਹਾਲ ਹੀ ਵਿੱਚ ਇੱਕ ਨਵੀਂ ਇਮਾਰਤ ਦਾ ਨਿਰਮਾਣ 66 ਕੇਵੀ ਜੀਆਈਐੱਸ ਸਬ ਸਟੇਸ਼ਨ, ਚੌੜਾ ਬਾਜ਼ਾਰ ਵਿਖੇ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਖ਼ਪਤਕਾਰ ਆਪਣੀ ਸ਼ਿਕਾਇਤ 1912 ਤੇ ਕਾਲ ਕਰਕੇ ਤੇ ਐੱਸਐੱਮਐੱਸ ਭੇਜ ਕੇ ਦਰਜ ਕਰਵਾਉਣ ਤੋਂ ਇਲਾਵਾ, ਪੀਐੱਸਪੀਸੀਐੱਲ ਦੀ ਮੋਬਾਇਲ ਐਪ ਦਾ ਵੀ ਇਸਤੇਮਾਲ ਸ਼ਿਕਾਇਤ ਦਰਜ ਕਰਵਾਉਣ, ਸਟੇਟਸ ਚੈੱਕ ਕਰਨ ਜਾਂ ਫਿਰ ਕੰਪਲੇਂਟ ਦੇ ਹੱਲ ਸਬੰਧੀ ਆਪਣਾ ਫੀਡਬੈਕ ਦੇਣ ਲਈ ਕਰ ਸਕਦੇ ਹਨ। ਸੀਐਮਡੀ ਨੇ ਕਿਹਾ ਕਿ ਜੇਕਰ ਖਪਤਕਾਰ ਸ਼ਿਕਾਇਤ ਦੇ ਨਿਪਟਾਰੇ ਨੂੰ ਲੈ ਕੇ ਸੰਤੁਸ਼ਟ ਨਹੀਂ ਹਨ, ਤਾਂ ਉਹ ਕਸਟਮਰ ਕੇਅਰ ਈ-ਮੇਲ (1912@pspcl.in), ਫੇਸਬੁੱਕ (fb.com/pspclpb), ਟਵਿੱਟਰ (twitter.com/PSPCLpb), ਇੰਸਟਾਗ੍ਰਾਮ (instagram.com/PSPCLpb) ਜਾਂ ਫਿਰ ਵ੍ਹਟਸਐਪ ਨੰਬਰ – 96461-06835, ਰਾਹੀਂ ਵੀ ਪੀਐੱਸਪੀਸੀਐਲ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਸ਼ਿਕਾਇਤਾਂ ਨੂੰ ਸੁਲਝਾਉਣ ਵਾਸਤੇ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਜਿਸ ਕੰਟਰੋਲ ਰੂਮ ਤੇ 96461-06835 ਜਾਂ 96461- 06836 ਤੇ ਸੰਪਰਕ ਕਰਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਤੇ ਸੁਲਝਾਈਆਂ ਜਾ ਸਕਦੀਆਂ ਹਨ।
ਸ੍ਰੀ ਏ ਵੇਣੂ ਪ੍ਰਸ਼ਾਦ ਆਈਏਐਸ ਨੇ ਸੈਂਟਰਲ ਜ਼ੋਨ ਲੁਧਿਆਣਾ ਅਧੀਨ ਆਉਂਦੇ ਲੁਧਿਆਣਾ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਬਿਜਲੀ ਦੇਣ ਵਾਲੀਆਂ 220 ਕੇਵੀ ਪਾਵਰ ਸਿਸਟਮ ਟਰਾਂਸਮਿਸ਼ਨ ਨੈੱਟਵਰਕ ਲਾਇਨਜ, 66 ਕੇਵੀ ਲਾਇਨਜ਼ ਅਤੇ ਗਰਿੱਡਾਂ ਦੀ ਪੁਜੀਸ਼ਨ ਸਮੇਤ ਦੋ 220 ਕੇਵੀ ਗੌਂਸਗਡ਼੍ਹ ਸਬ-ਸਟੇਸ਼ਨ ਨੂੰ 220 ਕੇਵੀ ਲਾਢੋਵਾਲ-ਗੌਂਸਗੜ੍ਹ ਲਾਈਨ ਨਾਲ ਜੋਡ਼ ਕੇ ਡੀਲੋਡਿੰਗ ਕਰਨ ਦੇ ਕੰਮ ਸਮੇਤ ਵੱਖ ਵੱਖ ਵਿਕਾਸ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਨੇ ਮੌਕੇ ਤੇ ਮੌਜੂਦ ਬੀਬੀਐਮਬੀ ਦੇ ਅਧਿਕਾਰੀਆਂ ਨੂੰ ਝੋਨੇ ਦੇ 2021 ਸੀਜ਼ਨ ਤੋਂ ਪਹਿਲਾਂ ਬੀਬੀਐੱਮਬੀ ਜਮਾਲਪੁਰ ਵਿਖੇ 220 ਕੇਵੀ ਟਰਾਂਸਫਾਰਮਰ 166 ਐਮਵੀਏ ਦੇ ਕੰਮ ਚ ਤੇਜ਼ੀ ਲਿਆਉਣ ਲਈ ਕਿਹਾ, ਤਾਂ ਜੋ 66 ਕੇਵੀ ਚੰਡੀਗੜ੍ਹ ਰੋਡ ਐੱਸ/ਐੱਸ ਤੋਂ ਬਿਜਲੀ ਲੈਣ ਵਾਲੇ ਉਦਯੋਗਿਕ ਖਪਤਕਾਰਾਂ ਅਤੇ 66 ਕੇਵੀ ਦੇ ਫੋਕਲ ਪੁਆਇੰਟ ਲੁਧਿਆਣਾ ਦੇ ਹੋਰਨਾਂ ਉਦਯੋਗਿਕ ਖਪਤਕਾਰਾਂ ਨੂੰ ਪ੍ਰੇਸ਼ਾਨੀ ਪੇਸ਼ ਨਾ ਆਵੇ, ਜਿਨ੍ਹਾਂ ਤਕ ਇਸ ਵੇਲੇ ਇਹ ਲੋਡ ਸੀਮਿਤ ਹੈ।
ਸ੍ਰੀ ਏ ਵੇਣੂ ਪ੍ਰਸਾਦ ਨੇ ਅਫ਼ਸਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਖਪਤਕਾਰਾਂ ਨਾਲ ਇਕ ਸਾਕਾਰਾਤਮਕ ਰਿਸ਼ਤਾ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਗਾਹਕਾਂ ਤੱਕ ਪਹੁੰਚਣ ਲਈ ਸੋਸ਼ਲ ਮੀਡੀਆ ਦੇ ਰਸਤੇ ਦਾ ਵਿਕਲਪ ਅਪਨਾਇਆ ਹੈ। ਹੁਣ ਖਪਤਕਾਰ ਪੀਐਸਪੀਸੀਐਲ ਨਾਲ ਕੰਜ਼ਿਊਮਰ ਕੇਅਰ ਈ-ਮੇਲ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਵਟਸਐਪ ਅਤੇ ਮੋਬਾਇਲ ਐਪ ਰਾਹੀਂ ਵੀ ਸੰਪਰਕ ਕਰ ਸਕਦੇ ਹਨ।
ਇਹ ਕਦਮ ਵਿਭਾਗ ਵੱਲੋਂ ਅਗਾਮੀ ਝੋਨੇ ਦੇ ਸੀਜ਼ਨ-2021 ਦੋਰਾਨ ਖਪਤਕਾਰਾਂ, ਖਾਸ ਕਰਕੇ ਦੋਵੇਂ ਕਿਸਾਨੀ ਤੇ ਉਦਯੋਗਿਕ ਖੇਤਰ ਨੂੰ ਬਿਹਤਰ, ਭਰੋਸੇਮੰਦ ਅਤੇ ਬਿਨਾਂ ਰੁਕਾਵਟ ਬਿਜਲੀ ਦੀ ਸਪਲਾਈ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਤਿਆਰ ਅਪਣਾਏ ਗਏ ਵਿਆਪਕ ਪਲਾਨ ਦਾ ਇੱਕ ਹਿੱਸਾ ਹੈ।
ਜਿਸ ਸੰਬੰਧੀ ਸਾਰੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਪੀਐਸਪੀਸੀਐਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਸ੍ਰੀ ਏ ਵੇਣੂ ਪ੍ਰਸਾਦ ਵੱਲੋਂ ਲੁਧਿਆਣਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਾ ਸਵਾਗਤ ਇੰਜੀਨੀਅਰ ਭੁਪਿੰਦਰ ਖੋਸਲਾ, ਚੀਫ ਇੰਜੀਨੀਅਰ, ਡਿਸਟ੍ਰੀਬਿਊਸ਼ਨ, ਸੈਂਟਰਲ ਲੁਧਿਆਣਾ ਵੱਲੋਂ ਕੀਤਾ ਗਿਆ।
ਸ੍ਰੀ ਏ ਵੇਣੂ ਪ੍ਰਸਾਦ ਨੇ ਆਪਣੇ ਦੌਰੇ ਦੌਰਾਨ ਚੌੜਾ ਬਾਜ਼ਾਰ ਤੇ ਜਨਤਾ ਨਗਰ ਵਿਖੇ ਦੋਵੇਂ ਜਗ੍ਹਾ 1912 ਟੋਲ ਫ੍ਰੀ ਇਲੈਕਟ੍ਰੀਸਿਟੀ ਕਾਲ ਸੈਂਟਰਾਂ ਦੇ ਕੰਮਕਾਜ ਦਾ ਨਿਰੀਖਣ ਕੀਤਾ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਖਪਤਕਾਰਾਂ ਦਾ ਭਰੋਸਾ ਜਿੱਤਣ ਇਹ ਵਾਸਤੇ ਮਹੱਤਵਪੂਰਨ ਹੈ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਜਾਵੇ ਅਤੇ ਉਨ੍ਹਾਂ ਦਾਦੋਵੇਂ ਜਗ੍ਹਾ ਉੱਨੀ ਸੌ ਬਾਰਾਂ  ਤੁਰੰਤ ਹੱਲ ਕੀਤਾ ਜਾਵੇ। ਜਿਸ ਲਈ ਪੀਐੱਸਪੀਸੀਐੱਲ ਨੇ ਇਕ 24 ਘੰਟੇ ਕੰਮ ਕਰਨ ਵਾਲਾ ਕਾਲ ਸੈਂਟਰ ਸਥਾਪਤ ਕੀਤਾ ਹੈ ਅਤੇ ਇਸ ਵਾਸਤੇ ਹਾਲ ਹੀ ਵਿੱਚ ਇੱਕ ਨਵੀਂ ਇਮਾਰਤ ਦਾ ਨਿਰਮਾਣ 66 ਕੇਵੀ ਜੀਆਈਐੱਸ ਸਬ ਸਟੇਸ਼ਨ, ਚੌੜਾ ਬਾਜ਼ਾਰ ਵਿਖੇ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਖ਼ਪਤਕਾਰ ਆਪਣੀ ਸ਼ਿਕਾਇਤ 1912 ਤੇ ਕਾਲ ਕਰਕੇ ਤੇ ਐੱਸਐੱਮਐੱਸ ਭੇਜ ਕੇ ਦਰਜ ਕਰਵਾਉਣ ਤੋਂ ਇਲਾਵਾ, ਪੀਐੱਸਪੀਸੀਐੱਲ ਦੀ ਮੋਬਾਇਲ ਐਪ ਦਾ ਵੀ ਇਸਤੇਮਾਲ ਸ਼ਿਕਾਇਤ ਦਰਜ ਕਰਵਾਉਣ, ਸਟੇਟਸ ਚੈੱਕ ਕਰਨ ਜਾਂ ਫਿਰ ਕੰਪਲੇਂਟ ਦੇ ਹੱਲ ਸਬੰਧੀ ਆਪਣਾ ਫੀਡਬੈਕ ਦੇਣ ਲਈ ਕਰ ਸਕਦੇ ਹਨ। ਸੀਐਮਡੀ ਨੇ ਕਿਹਾ ਕਿ ਜੇਕਰ ਖਪਤਕਾਰ ਸ਼ਿਕਾਇਤ ਦੇ ਨਿਪਟਾਰੇ ਨੂੰ ਲੈ ਕੇ ਸੰਤੁਸ਼ਟ ਨਹੀਂ ਹਨ, ਤਾਂ ਉਹ ਕਸਟਮਰ ਕੇਅਰ ਈ-ਮੇਲ (1912@pspcl.in), ਫੇਸਬੁੱਕ (fb.com/pspclpb), ਟਵਿੱਟਰ (twitter.com/PSPCLpb), ਇੰਸਟਾਗ੍ਰਾਮ (instagram.com/PSPCLpb) ਜਾਂ ਫਿਰ ਵ੍ਹਟਸਐਪ ਨੰਬਰ – 96461-06835, ਰਾਹੀਂ ਵੀ ਪੀਐੱਸਪੀਸੀਐਲ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਸ਼ਿਕਾਇਤਾਂ ਨੂੰ ਸੁਲਝਾਉਣ ਵਾਸਤੇ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਜਿਸ ਕੰਟਰੋਲ ਰੂਮ ਤੇ 96461-06835 ਜਾਂ 96461- 06836 ਤੇ ਸੰਪਰਕ ਕਰਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਤੇ ਸੁਲਝਾਈਆਂ ਜਾ ਸਕਦੀਆਂ ਹਨ।
ਸ੍ਰੀ ਏ ਵੇਣੂ ਪ੍ਰਸ਼ਾਦ ਆਈਏਐਸ ਨੇ ਸੈਂਟਰਲ ਜ਼ੋਨ ਲੁਧਿਆਣਾ ਅਧੀਨ ਆਉਂਦੇ ਲੁਧਿਆਣਾ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਬਿਜਲੀ ਦੇਣ ਵਾਲੀਆਂ 220 ਕੇਵੀ ਪਾਵਰ ਸਿਸਟਮ ਟਰਾਂਸਮਿਸ਼ਨ ਨੈੱਟਵਰਕ ਲਾਇਨਜ, 66 ਕੇਵੀ ਲਾਇਨਜ਼ ਅਤੇ ਗਰਿੱਡਾਂ ਦੀ ਪੁਜੀਸ਼ਨ ਸਮੇਤ ਦੋ 220 ਕੇਵੀ ਗੌਂਸਗਡ਼੍ਹ ਸਬ-ਸਟੇਸ਼ਨ ਨੂੰ 220 ਕੇਵੀ ਲਾਢੋਵਾਲ-ਗੌਂਸਗੜ੍ਹ ਲਾਈਨ ਨਾਲ ਜੋਡ਼ ਕੇ ਡੀਲੋਡਿੰਗ ਕਰਨ ਦੇ ਕੰਮ ਸਮੇਤ ਵੱਖ ਵੱਖ ਵਿਕਾਸ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਨੇ ਮੌਕੇ ਤੇ ਮੌਜੂਦ ਬੀਬੀਐਮਬੀ ਦੇ ਅਧਿਕਾਰੀਆਂ ਨੂੰ ਝੋਨੇ ਦੇ 2021 ਸੀਜ਼ਨ ਤੋਂ ਪਹਿਲਾਂ ਬੀਬੀਐੱਮਬੀ ਜਮਾਲਪੁਰ ਵਿਖੇ 220 ਕੇਵੀ ਟਰਾਂਸਫਾਰਮਰ 166 ਐਮਵੀਏ ਦੇ ਕੰਮ ਚ ਤੇਜ਼ੀ ਲਿਆਉਣ ਲਈ ਕਿਹਾ, ਤਾਂ ਜੋ 66 ਕੇਵੀ ਚੰਡੀਗੜ੍ਹ ਰੋਡ ਐੱਸ/ਐੱਸ ਤੋਂ ਬਿਜਲੀ ਲੈਣ ਵਾਲੇ ਉਦਯੋਗਿਕ ਖਪਤਕਾਰਾਂ ਅਤੇ 66 ਕੇਵੀ ਦੇ ਫੋਕਲ ਪੁਆਇੰਟ ਲੁਧਿਆਣਾ ਦੇ ਹੋਰਨਾਂ ਉਦਯੋਗਿਕ ਖਪਤਕਾਰਾਂ ਨੂੰ ਪ੍ਰੇਸ਼ਾਨੀ ਪੇਸ਼ ਨਾ ਆਵੇ, ਜਿਨ੍ਹਾਂ ਤਕ ਇਸ ਵੇਲੇ ਇਹ ਲੋਡ ਸੀਮਿਤ ਹੈ।
ਸ੍ਰੀ ਏ ਵੇਣੂ ਪ੍ਰਸਾਦ ਨੇ ਅਫ਼ਸਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਟਰਾਂਸਮਿਸ਼ਨ ਲਾਈਨਾਂ/ਗਰਿੱਡਾਂ, ਸਬ ਸਟੇਸ਼ਨਾਂ ਅਤੇ ਟਰਾਂਸਫਾਰਮਰਾਂ ਦੀ ਰਿਪੇਅਰ ਜਾਂ ਸੰਭਾਲ ਸੰਬੰਧੀ ਕੰਮ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਗਾਮੀ ਝੋਨੇ ਦੇ ਸੀਜ਼ਨ ਦੌਰਾਨ ਪੇਂਡੂ ਖੇਤਰਾਂ ਦੇ ਖਪਤਕਾਰਾਂ, ਖਾਸ ਕਰਕੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਵਾਸਤੇ ਟਿਊਬਵੈੱਲਾਂ ਨੂੰ ਪਾਵਰ ਦੀ ਸਪਲਾਈ ਦੇਣ ਵਾਲੇ ਓਵਰ ਲੋਡ ਟਰਾਂਸਫਾਰਮਰ ਨੂੰ ਬਿਨਾਂ ਕਿਸੇ ਦੇਰੀ ਐਡਵਾਂਸ ਵਿੱਚ ਡੀ-ਲੋਡ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਫੀਲਡ ਅਫ਼ਸਰਾਂ ਨੂੰ ਟਰਾਂਸਮਿਸ਼ਨ ਲਾਈਨਾਂ/ ਟ੍ਰਾਂਸਫਾਰਮਰਾਂ ਸੰਬੰਧੀ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਰੁੱਖਾਂ ਦੀ ਕਟਾਈ ਸਮੇਂ ਸਿਰ ਕਰਨ ਬਾਰੇ ਵਿਕਾਸ ਸਬੰਧੀ ਕੰਮ 15 ਜਨਵਰੀ, 2021 ਤਕ ਪੂਰੇ ਕਰਨ ਲਈ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।
ਸੀਐਮਡੀ ਨੇ ਇਹ ਵੀ ਦੱਸਿਆ ਕਿ ਵੀਡੀਐਸ ਸਕੀਮ ਦੌਰਾਨ ਏਪੀ ਖਪਤਕਾਰਾਂ ਲਈ ਓਵਰਲੋਡ ਟਰਾਂਸਫਾਰਮਰ 31 ਦਸੰਬਰ, 2020 ਤਕ ਬਦਲੇ ਜਾਣਗੇ, ਤਾਂ ਜੋ ਨੁਕਸਾਨੇ ਹੋਏ ਟਰਾਂਸਫਾਰਮਰਾਂ ਦੀ ਪ੍ਰਤੀਸ਼ਤ ਨੂੰ ਘਟਾਇਆ ਜਾ ਸਕੇ।
ਸੀਐਮਡੀ, ਪੀਐੱਸਪੀਸੀਐਲ ਦੇ ਚੀਫ਼ ਇੰਜਨੀਅਰ/ ਸਟੋਰਸ ਐਂਡ ਵਰਕਸ਼ਾਪ, ਪੀਐੱਸਪੀਸੀਐੱਲ, ਲੁਧਿਆਣਾ ਨੂੰ ਵੀ ਨਿਰਦੇਸ਼ ਦਿੱਤੇ ਕਿ ਕੁਨੈਕਸ਼ਨਜ’ ਮੇਂਟੇਨੇਂਸ ਅਤੇ ਬ੍ਰੇਕਡਾਊਨ ਨਾਲ ਸੰਬੰਧਤ ਖਪਤਕਾਰ ਸੇਵਾਵਾਂ ਨਾਲ ਜੁੜੇ ਸਾਰੇ ਲੋੜੀਂਦੇ ਮਟੀਰੀਅਲ ਦੀ ਮੌਜੂਦਗੀ ਸੁਨਿਸਚਿਤ ਕੀਤੀ ਜਾਵੇ।
ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਸਮੇਂ ਸਿਰ ਜਮ੍ਹਾ ਕਰਵਾਉਣ ਸਬੰਧੀ ਅਪੀਲ ਕਰਨ ਤੋਂ ਇਲਾਵਾ’ ਸੀਐਮਡੀ ਨੇ ਅਫ਼ਸਰਾਂ ਨੂੰ ਡਿਫਾਲਟਰ ਖਪਤਕਾਰਾਂ ਤੋਂ ਬਕਾਇਆ ਬਿੱਲਾਂ ਦੀ ਰਿਕਵਰੀ ਵਾਸਤੇ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ, ਕਿਉਂਕਿ ਪੀਐੱਸਪੀਸੀਐੱਲ ਇਕ ਕਮਰਸ਼ੀਅਲ ਸੰਸਥਾ ਹੈ, ਜਿਸਨੂੰ ਸੂਬੇ ਦੇ 96 ਲੱਖ ਖਪਤਕਾਰਾਂ ਨੂੰ ਰੋਜ਼ਾਨਾ ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਵਾਸਤੇ ਵਿੱਤੀ ਸਾਧਨਾਂ ਦੀ ਲੋੜ ਹੈ।
ਉਨ੍ਹਾਂ ਨੇ ਬਿਜਲੀ ਚੋਰੀ ਦੇ ਗ਼ਲਤ ਕੰਮ ਨੂੰ ਰੋਕਣ ਵਾਸਤੇ ਵੀ ਖਪਤਕਾਰਾਂ ਨੂੰ ਵਿਭਾਗ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਖਪਤਕਾਰਾਂ ਨੂੰ ਬਿਜਲੀ ਚੋਰੀ ਸਬੰਧੀ ਜਾਣਕਾਰੀ ਵਿਭਾਗ ਨੂੰ ਦੇਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਸ਼ਿਕਾਇਤਕਰਤਾ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਚੀਫ ਇੰਜਨੀਅਰ, ਡਿਸਟ੍ਰੀਬਿਊਸ਼ਨ, ਸੈਂਟਰਲ ਲੁਧਿਆਣਾ, ਇੰਜ. ਭੁਪਿੰਦਰ ਖੋਸਲਾ ਨੇ ਕਿਹਾ ਕਿ ਖਪਤਕਾਰਾਂ ਨੂੰ ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਸਬੰਧੀ ਵਿਭਾਗ ਦੇ ਉਦੇਸ਼ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਟੀਮ ਨਿਰਦੇਸ਼ਾਂ ਦੀ ਪਾਲਣਾ ਕਰੇਗੀ।
ਇਸ ਮੌਕੇ ਇੰਜ. ਦਵਿੰਦਰ ਕੁਮਾਰ ਸ਼ਾਰਦਾ, ਚੀਫ਼ ਇੰਜਨੀਅਰ, ਪੀ ਐਂਡ ਐਮ (ਪੀਐੱਸਟੀਸੀਐੱਲ); ਇੰਜ.  ਸਤਵਿੰਦਰ ਸਿੰਘ ਜੋਸ਼ਨ, ਚੀਫ ਇੰਜਨੀਅਰ ਪੀ ਐਂਡ ਐਮ (ਪੀਐੱਸਪੀਸੀਐੱਲ); ਇੰਜ. ਅਸ਼ੋਕ ਕੁਮਾਰ ਸੱਭਰਵਾਲ, ਚੀਫ਼ ਇੰਜਨੀਅਰ ਸਟੋਰ ਐਂਡ ਵਰਕਸ਼ਾਪ ਅਤੇ ਐੱਸਈ ਬੀਬੀਐਮਬੀ ਤੇ ਸਾਰੇ ਐੱਸਈ (ਪੀਐਸਪੀਸੀਐਲ) ਲੁਧਿਆਣਾ ਵੀ ਮੌਜੂਦ ਰਹੇ।ਟਰਾਂਸਮਿਸ਼ਨ ਲਾਈਨਾਂ/ਗਰਿੱਡਾਂ, ਸਬ ਸਟੇਸ਼ਨਾਂ ਅਤੇ ਟਰਾਂਸਫਾਰਮਰਾਂ ਦੀ ਰਿਪੇਅਰ ਜਾਂ ਸੰਭਾਲ ਸੰਬੰਧੀ ਕੰਮ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਗਾਮੀ ਝੋਨੇ ਦੇ ਸੀਜ਼ਨ ਦੌਰਾਨ ਪੇਂਡੂ ਖੇਤਰਾਂ ਦੇ ਖਪਤਕਾਰਾਂ, ਖਾਸ ਕਰਕੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਵਾਸਤੇ ਟਿਊਬਵੈੱਲਾਂ ਨੂੰ ਪਾਵਰ ਦੀ ਸਪਲਾਈ ਦੇਣ ਵਾਲੇ ਓਵਰ ਲੋਡ ਟਰਾਂਸਫਾਰਮਰ ਨੂੰ ਬਿਨਾਂ ਕਿਸੇ ਦੇਰੀ ਐਡਵਾਂਸ ਵਿੱਚ ਡੀ-ਲੋਡ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਫੀਲਡ ਅਫ਼ਸਰਾਂ ਨੂੰ ਟਰਾਂਸਮਿਸ਼ਨ ਲਾਈਨਾਂ/ ਟ੍ਰਾਂਸਫਾਰਮਰਾਂ ਸੰਬੰਧੀ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਰੁੱਖਾਂ ਦੀ ਕਟਾਈ ਸਮੇਂ ਸਿਰ ਕਰਨ ਬਾਰੇ ਵਿਕਾਸ ਸਬੰਧੀ ਕੰਮ 15 ਜਨਵਰੀ, 2021 ਤਕ ਪੂਰੇ ਕਰਨ ਲਈ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।
ਸੀਐਮਡੀ ਨੇ ਇਹ ਵੀ ਦੱਸਿਆ ਕਿ ਵੀਡੀਐਸ ਸਕੀਮ ਦੌਰਾਨ ਏਪੀ ਖਪਤਕਾਰਾਂ ਲਈ ਓਵਰਲੋਡ ਟਰਾਂਸਫਾਰਮਰ 31 ਦਸੰਬਰ, 2020 ਤਕ ਬਦਲੇ ਜਾਣਗੇ, ਤਾਂ ਜੋ ਨੁਕਸਾਨੇ ਹੋਏ ਟਰਾਂਸਫਾਰਮਰਾਂ ਦੀ ਪ੍ਰਤੀਸ਼ਤ ਨੂੰ ਘਟਾਇਆ ਜਾ ਸਕੇ।
ਸੀਐਮਡੀ, ਪੀਐੱਸਪੀਸੀਐਲ ਦੇ ਚੀਫ਼ ਇੰਜਨੀਅਰ/ ਸਟੋਰਸ ਐਂਡ ਵਰਕਸ਼ਾਪ, ਪੀਐੱਸਪੀਸੀਐੱਲ, ਲੁਧਿਆਣਾ ਨੂੰ ਵੀ ਨਿਰਦੇਸ਼ ਦਿੱਤੇ ਕਿ ਕੁਨੈਕਸ਼ਨਜ’ ਮੇਂਟੇਨੇਂਸ ਅਤੇ ਬ੍ਰੇਕਡਾਊਨ ਨਾਲ ਸੰਬੰਧਤ ਖਪਤਕਾਰ ਸੇਵਾਵਾਂ ਨਾਲ ਜੁੜੇ ਸਾਰੇ ਲੋੜੀਂਦੇ ਮਟੀਰੀਅਲ ਦੀ ਮੌਜੂਦਗੀ ਸੁਨਿਸਚਿਤ ਕੀਤੀ ਜਾਵੇ।
ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਸਮੇਂ ਸਿਰ ਜਮ੍ਹਾ ਕਰਵਾਉਣ ਸਬੰਧੀ ਅਪੀਲ ਕਰਨ ਤੋਂ ਇਲਾਵਾ’ ਸੀਐਮਡੀ ਨੇ ਅਫ਼ਸਰਾਂ ਨੂੰ ਡਿਫਾਲਟਰ ਖਪਤਕਾਰਾਂ ਤੋਂ ਬਕਾਇਆ ਬਿੱਲਾਂ ਦੀ ਰਿਕਵਰੀ ਵਾਸਤੇ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ, ਕਿਉਂਕਿ ਪੀਐੱਸਪੀਸੀਐੱਲ ਇਕ ਕਮਰਸ਼ੀਅਲ ਸੰਸਥਾ ਹੈ, ਜਿਸਨੂੰ ਸੂਬੇ ਦੇ 96 ਲੱਖ ਖਪਤਕਾਰਾਂ ਨੂੰ ਰੋਜ਼ਾਨਾ ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਵਾਸਤੇ ਵਿੱਤੀ ਸਾਧਨਾਂ ਦੀ ਲੋੜ ਹੈ।
ਉਨ੍ਹਾਂ ਨੇ ਬਿਜਲੀ ਚੋਰੀ ਦੇ ਗ਼ਲਤ ਕੰਮ ਨੂੰ ਰੋਕਣ ਵਾਸਤੇ ਵੀ ਖਪਤਕਾਰਾਂ ਨੂੰ ਵਿਭਾਗ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਖਪਤਕਾਰਾਂ ਨੂੰ ਬਿਜਲੀ ਚੋਰੀ ਸਬੰਧੀ ਜਾਣਕਾਰੀ ਵਿਭਾਗ ਨੂੰ ਦੇਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਸ਼ਿਕਾਇਤਕਰਤਾ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਚੀਫ ਇੰਜਨੀਅਰ, ਡਿਸਟ੍ਰੀਬਿਊਸ਼ਨ, ਸੈਂਟਰਲ ਲੁਧਿਆਣਾ, ਇੰਜ. ਭੁਪਿੰਦਰ ਖੋਸਲਾ ਨੇ ਕਿਹਾ ਕਿ ਖਪਤਕਾਰਾਂ ਨੂੰ ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਸਬੰਧੀ ਵਿਭਾਗ ਦੇ ਉਦੇਸ਼ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਟੀਮ ਨਿਰਦੇਸ਼ਾਂ ਦੀ ਪਾਲਣਾ ਕਰੇਗੀ।
ਇਸ ਮੌਕੇ ਇੰਜ. ਦਵਿੰਦਰ ਕੁਮਾਰ ਸ਼ਾਰਦਾ, ਚੀਫ਼ ਇੰਜਨੀਅਰ, ਪੀ ਐਂਡ ਐਮ (ਪੀਐੱਸਟੀਸੀਐੱਲ); ਇੰਜ. ਸਤਿੰਦਰ ਸਿੰਘ ਜੋਸ਼ਨ, ਚੀਫ ਇੰਜਨੀਅਰ ਪੀ ਐਂਡ ਐਮ (ਪੀਐੱਸਪੀਸੀਐੱਲ); ਇੰਜ. ਅਸ਼ੋਕ ਕੁਮਾਰ ਸੱਭਰਵਾਲ, ਚੀਫ਼ ਇੰਜਨੀਅਰ ਸਟੋਰ ਐਂਡ ਵਰਕਸ਼ਾਪ ਅਤੇ ਐੱਸਈ ਬੀਬੀਐਮਬੀ ਤੇ ਸਾਰੇ ਐੱਸਈ (ਪੀਐਸਪੀਸੀਐਲ) ਲੁਧਿਆਣਾ ਵੀ ਮੌਜੂਦ ਰਹੇ।

LEAVE A REPLY