ਵੀਡੀਓ ਦੇਖਣ ਲਈ ਕਲਿੱਕ ਕਰੋ  👉👉👉👉👉

ਕਪੂਰਥਲਾ (ਰਵਿੰਦਰ ਰਵੀ ) ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਦੀ ਹਮਾਇਤ ਵਿੱਚ ਨਿੱਤਰੇ ਜ਼ਿਲ੍ਹਾ ਕਪੂਰਥਲਾ ਦੀਆਂ ਸਾਹਿਤਕ,ਸੱਭਿਆਚਾਰਕ,ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਿੱਚ ਸ਼ਾਮਲ ਸ਼ਾਇਰ ਕੰਵਰ ਇਕਬਾਲ ਸਿੰਘ, ਜਗਜੀਤ ਸਿੰਘ ਬਿੱਟੂ,ਪਿਆਰਾ ਸਿੰਘ,ਅਸ਼ਵਨੀ ਕੁਮਾਰ ਸੱਭਰਵਾਲ ਅਤੇ ਫੱਗਾ ਸਿੰਘ ਇਤਿ ਆਦਿ ਨੇ ਕਾਲੇ ਕਾਨੁੰਨ ਰੱਦ ਕਰਵਾਉਣ ਵਾਸਤੇ 8 ਦਸੰਬਰ ਨੂੰ ਭਾਰਤ ਬੰਦ ਦਾ ਸਮਰਥਨ ਕਰਦਿਆਂ ਹੋਇਆਂ ਪੂਰਨ ਸਹਿਯੋਗ ਦਿੱਤਾ I

LEAVE A REPLY