ਜਲੰਧਰ ( ਲਵਦੀਪ/ ਅਨਿਲ ) ਸੋਸ਼ਲ ਮੀਡੀਆ ਤੇ ਸ਼ਰਾਰਤੀ ਅਨਸਰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਆਪਣੀ ਕੋਈ ਨਾ ਕੋਈ ਗਲਤ ਬਿਆਨਬਾਜੀ ਕਰਦੇ ਰਹਿੰਦੇ ਹਨ ਜੋ ਕਿ ਨਾ ਸਹਿਣਯੋਗ ਹੈ ਅਸੀਂ ਆਪਣੀ ਟੀਮ ਵੱਲੋਂ ਓਹਨਾ ਸ਼ਰਾਰਤੀ ਤੱਤਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਆਪਣੀ ਇਸ ਹਰਕਤ ਤੋਂ ਬਾਜ ਆ ਜਾਣ ਨਹੀਂ ਤਾਂ ਇਸ ਦਾ ਨਤੀਜਾ ਠੀਕ ਨਹੀਂ ਹੋਵੇਗਾ ਪੰਜਾਬ ਵਿਚ ਸ਼ੁਰੂ ਤੋ ਹੀ ਆਪਸੀ ਭਾਈਚਾਰਾ ਬਹੁਤ ਹੀ ਵਧੀਆ ਸਾਂਝ ਦੇ ਨਾਲ ਚਲਦਾ ਆਇਆ ਹੈ ਤੇ ਚਲਦਾ ਰਹੇਗਾ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ ਕਿਸੇ ਦਾ ਹੱਕ ਨਹੀਂ ਹੈ। ਧਰਮਾ ਤੋਂ ਉਪਰ ਉਠ ਕੇ ਇਨਸਾਨੀਅਤ ਦੇ ਲਈ ਸਮਾਜ ਦੇ ਲਈ ਜਾਗਰੂਕ ਹੋਣ ਦੀ ਲੋੜ ਹੈ ਜੋ ਕਿ ਆਉਣ ਵਾਲੀਆਂ ਪੀੜੀਆਂ ਲਈ ਵੀ ਵਧੀਆ ਸੰਦੇਸ਼ ਹੋਏਗਾ ਇਸ ਬਿਆਨ ਨੂੰ ਜਾਰੀ ਕਰਨ ਮੌਕੇ ਅਮਰਜੀਤ ਸਿੰਘ ਬਰਮੀ,ਇਕਬਾਲ ਸਿੰਘ ਢੀਂਡਸਾ ,ਜਗਦੇਵ ਸਿੰਘ ਜੰਗੀ, ਗੁਰਮੀਤ ਸਿੰਘ ਬਿੱਟੂ,ਚਰਨਜੀਤ ਸਿੰਘ ਮਕੜ , ਹਰਜੋਤ ਸਿੰਘ ਲੱਕੀ,ਚਰਨਜੀਤ ਸਿੰਘ ਮਿੰਟਾ, ਬੱਲੂ ਬਹਿਲ, ਵਿਪਣ ਹਸਤੀਰ, ਵਿਸ਼ਾਲ ਲੂੰਬਾ, ਰਣਜੀਤ ਸਿੰਘ ਮਾਡਲ ਹਾਊਸ, ਬਾਵਾ ਗਾਬਾ, ਹੀਰਾ ਸਿੰਘ, ਰਾਹੁਲ ਜੁਨੇਜਾ, ਨਿਤੀਸ਼ ਮਹਿਤਾ ,ਹਰਜੋਤ ਲੁਬਾਣਾ, ਜਸਕੀਰਤ ਸਿੰਘ ਜੱਸੀ,ਗੁਰਪ੍ਰੀਤ ਸਿੰਘ ਗੋਪੀ,ਜਸਵਿੰਦਰ ਸਿੰਘ,ਹਰਸਿਮਰਨ ਸਿੰਘ ,ਸੁਖਬੀਰ ਸਿੰਘ,ਦਿਨੇਸ਼ ਖੰਨਾ,ਵਰੁਣ ਮਹਿਤਾ,ਗੌਰਵ ਜੁਨੇਜਾ,ਕਰਨ ਅਰੋੜਾ,ਸਾਹਿਲ ਮੋਹਿੰਦਰੁ,ਮਨਕੀਰਤ ਸਿੰਘ,ਪ੍ਰਭਜੋਤ ਸਿੰਘ,ਗਗਨ ਮਾਡਲ ਹਾਊਸ,ਸ਼ੇਰੀ ਨਾਗੀ,ਡਿਪਟੀ ਬਹਿਲ,ਹਰਸ਼ਵਿੰਦਰ ਸਿੰਘ,ਅਮਨ ਮੰਡ ,ਗੁਰਸਾਹਿਬ ਸਿੰਘ,ਕਰਨ ਨਹਲ,ਪਰਵਿੰਦਰ ਗਿੱਲ,ਜਤਿਨ ਮਹਿਤਾ , ਸਨੀ ਸਿਮਰ,ਸੰਜੁ ਸਹੋਤਾ, ਸ਼ੂਬਾਮ ਮਹਿਰਾ, ਮੁਕੇਸ਼ ਖਨਾ ਆਦਿ ਹਾਜਰ ਸਨ I

LEAVE A REPLY