ਜਲੰਧਰ (ਮੁਨੀਸ਼ ਤੋਖੀ / ਲਵਦੀਪ )ਸ੍ਰੀ ਗੁਰੂ ਨਾਨਕ ਨਗਰ 36 ਲੱਖ ਦੀ ਲਾਗਤ ਨਾਲ ਸੜਕਾਂ ਦਾ ਉਦਘਾਟਨ ਕੋਸਲਰ ਪਰਮਜੀਤ ਕੌਰ ਬਾਗੜੀ ਉਗੇ ਸਮਾਜ ਸਵੇਕ ਅਮਰੀਕ ਬਾਗੜੀ ਸਰਪੰਚ ਅਮਰਜੀਤ ਸਿੰਘ ਨੇ ਕੀਤਾ I ਇਸ ਮੌਕੇ ਵੱਡੀ ਤਦਾਦ ਵਿੱਚ ਨਗਰ ਨਿਵਾਸੀ ਪੁੰਹਚੇ ਮੁੱਖ ਤੌਰ ਰਾਇਡ SP ਲਖਵਿੰਦਰ ਸਿੰਘ ਖੈਹਰਾ ਨੇ ਕਿਹਾ ਇਹ ਕੰਮ 30 ਸਾਲਾ ਤੋਂ ਸੜਕਾਂ ਬਣਾਉਣ ਦਾ ਕੰਮ ਲਟਕ ਰਿਹਾ ਸੀ ਇਥੇ ਬਹੁਤ ਸਰਕਾਰਾ ਦੇ ਲੀਡਰ ਆਏ ਸਾਡੇ ਏਰੀਏ ਦੀ ਕਿਸੇ ਬਾਹ ਨਹੀਂ ਫੜੀ ਅਸੀਂ ਸਾਰੇ ਨਗਰ ਨਵਾਸੀ ਕੋਸਲਰ ਪਰਮਜੀਤ ਕੌਰ ਬਾਗੜੀ ਅਤੇ ਅਮਰੀਕ ਬਾਗੜੀ ਸਰਪੰਚ ਅਮਰਜੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲੋਕਾ ਦੀਆ ਸਮਸਿਆਮਾ ਨੂੰ ਮੁੱਖ ਰੱਖ ਕੇ ਬਹੁਤ ਜਿਦੋ ਜਿਦੱ ਕੋਸ਼ਿਸ਼ ਕਰਕੇ ਵਿਧਾਇਕ ਕਰਤਾਰ ਪੁਰ ਸੁਰਿੰਦਰ ਚੋਧਰੀ ਕੋਲੋਂ ਗਰਾਂਟ ਲੇ ਕੇ ਕੰਮ ਸ਼ੁਰੂ ਕਰਦਿਆਂ ਵਿਧਾਇਕ ਸੁਰਿੰਦਰ ਚੋਧਰੀ ਕੋਸਲਰ ਪਰਮਜੀਤ ਕੌਰ ਬਾਗੜੀ ਅਮਰੀਕ ਬਾਗੜੀ ਸਰਪੰਚ ਸਾਹਿਬ ਦਾ ਧੰਨਵਾਦ ਕੀਤਾ , ਕੋਸਲਰ ਪਰਮਜੀਤ ਕੌਰ ਬਾਗੜੀ ਤੇ ਅਮਰੀਕ ਬਾਗੜੀ ਨੇ ਕਿਹਾ ਜਿਹੜੇ ਅਧੂਰੇ ਪਏ ਵਾਰਡ ਨੰਬਰ 29 ਦੇ ਕੰਮ ਜਲਦ ਤੋ ਜਲਦ ਪੂਰੇ ਕੀਤੇ ਜਾਣਗੇ ਅਤੇ ਗਰਾਂਟਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਵਿਸ਼ੇਸ਼ ਤੌਰ ਤੇ ਚਰਨਜੀਤ ਸਿੰਘ ਪੰਚਾਇਤ ਸਕੱਤਰ ਦਰਬਾਰੀ ਲਾਲ ਪ੍ਰਿਥੀਪਾਲ ਜੱਜਲ ਪ੍ਰਧਾਨ ਹਰਪ੍ਰੀਤ ਟੋਨੀ ਪ੍ਰਧਾਨ ਹਰਭਜਨ ਪੱਪੂ ਲੇਖਰਾਜ ਰਮਨ ਰਮਨ ਸਟੂਡੀਓ ਬਲਵੰਤ ਸਿੰਘ ਬੰਤ ਮਿਲਖਾ ਸਿੰਘ ਬਲਵਿੰਦਰ ਅੰਬੇਡਕਰੀ ਰਾਜ ਪਾਲ ਹਰਮੇਸ਼ ਲਾਲ ਠੇਕੇਦਾਰ ਕੇਸਰ ਰਾਮ ਸ੍ਰੀ ਸੁਰਿੰਦਰ ਕੋਰ ਛਿੰਦੋ ਵੀ ਹਾਜ਼ਰ ਸਨ I

LEAVE A REPLY