ਜਲੰਧਰ (ਮੁਨੀਸ਼ ਤੋਖੀ )ਜਲੰਧਰ ਦੇ ਵਾਰਡ ਨੰਬਰ 29 ਪਿੰਡ ਖੁਰਲਾ ਕਿੰਗਰਾ ਨਿਵਾਸੀਆਂ ਦੇ ਸਹਿਯੋਗ ਨਾਲ ਵੱਡੀ ਗਿਣਤੀ ਵਿੱਚ ਇੱਕਠੇ ਹੋਕੇ ਕੈਂਡਲ ਮਾਰਚ ਕੱਢਿਆ ਗਿਆ I ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਪ੍ਰਸਿੱਧ ਸਮਾਜ ਸੇਵਕ ਤੇ ਸੀਨੀਅਰ ਕਾਂਗਰਸੀ ਨੇਤਾ ਅਮਰੀਕ ਬਾਗੜੀ ਨੇ ਅਤੇ ਵਾਰਡ ਵਾਸੀਆ ਨੇ ਹਾਥਰਸ ਵਿਚ ਹੋਈ ਘਟਨਾ ਨੇ ਦੇਸ਼ ਨੂੰ ਹਲਾਕੇ ਰੱਖ ਦਿਤਾ ਹੈ I ਅਮਰੀਕ ਬਾਗੜੀ ਨੇ ਇਸ ਘਟਨਾ ਦੀ ਪੂਰਜੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਭਾਰਤ ਦੇਸ਼ ਦੀ ਬੇਟੀ ਮਨੀਸ਼ਾ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ I ਉਨ੍ਹਾਂ ਯੂਪੀ ਦੀ ਜੋਗੀ ਸਰਕਾਰ ਨੂੰ ਬਰਖਾਸਤ ਕਰਨ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ I ਇਸ ਮੌਕੇ ਮਾਸਟਰ ਵਿਕਰਮ ਵਿਰੰਦਰ ਦਾਦਰਾ ਪ੍ਧਾਨ ਹਰਭਜਨ ਪੱਪੂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਧਾਮ ਖੁਰਲਾ ਕਿੰਗਰਾ ਓਮ ਪ੍ਰਕਾਸ਼ ਪ੍ਰਧਾਨ ਮਿਲਖਾ ਸਿੰਘ ਅਵਸ਼ੇਕ ਭਗਤ ਚੇਅਰਮੈਨ ਜੋਨਸਨ ਲਾਲੀ ਲੰਬੜਦਾਰ ਡਾ ਕਮਲ ਸਾਪਲਾ ਪ੍ਰਧਾਨ ਟੇਕ ਚੰਦ ਸੱਤਪਾਲ ਸੋਹਤਾ ਕਲਵੰਤ ਰਾਏ ਓਮ ਪ੍ਰਕਾਸ਼ ਬਾਗੜੀ ਅਵਤਾਰ ਸਿੰਘ ਬਲਵਿੰਦਰ ਅੰਬੇਡਕਰੀ ਗੁਲਜ਼ਾਰੀ ਲਾਲ ਮਨਮੋਹਨ ਬੰਗਾ ਰਜਿੰਦਰ ਅਹੀਰ ਵੀਸ਼ਨੂੰ ਬੂਟਾ ਮੰਡੀ ਸਾਲਗ ਰਾਮ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ I

LEAVE A REPLY